ਐਸ ਬੀ ਐਸ ਮੈਡੀਟੇਸ਼ਨ ਪ੍ਰੋਗਰਾਮ

Shinrin-yoku meditation 1: Discover Japanese forest bathing - ਸ਼ਿਨਰਿਨ-ਯੋਕੂ: ਜਪਾਨ ਦੇ 'ਫੌਰੈਸਟ ਬਾਥਿੰਗ ਮੈਡੀਟੇਸ਼ਨ' ਅਭਿਆਸ ਬਾਰੇ ਜਾਣੋ

Listen on

Episode notes

Shinrin-yoku is a Japanese phrase for ‘forest bathing’. In this exercise you will be gently guided to a beautiful peaceful forest by practicing forest bathing with Mayumi Kataoka. To begin, get in a comfortable position in a quiet and safe environment. - ਸ਼ਿਨਰਿਨ-ਯੋਕੂ ਜਾਪਾਨੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ‘ਫੌਰੈਸਟ ਬਾਥਿੰਗ’। ਇਸ ਮੈਡੀਟੇਸ਼ਨ ਅਭਿਆਸ ਵਿੱਚ ਅਸੀਂ ਇੱਕ ਸ਼ਾਂਤ ਅਤੇ ਸੁੰਦਰ ਜੰਗਲ ਦੀ ਸੈਰ ਕਰਾਂਗੇ। ਇਹ ਅਭਿਆਸ ਸ਼ਾਂਤ ਅਤੇ ਸੁਰੱਖਿਅਤ ਵਾਤਾਵਰਣ ਵਿੱਚ ਕੀਤਾ ਜਾਂਦਾ ਹੈ।