SBS Punjabi - ਐਸ ਬੀ ਐਸ ਪੰਜਾਬੀ
By SBS
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Latest episode
-
ਖ਼ਬਰਨਾਮਾ: ਭਾਰਤ 'ਚ ਪਵਿੱਤਰ ਨਦੀ 'ਚ ਡੁੱਬਕੀ ਲਗਾਉਣ ਲਈ ਮਚੀ ਭਗਦੜ 'ਚ ਹੁਣ ਤੱਕ 30 ਮੌਤਾਂ
ਮਹਾਂਕੁੰਭ ਮੇਲੇ ਦੌਰਾਨ ਮਚੀ ਭਗਦੜ ਦੌਰਾਨ ਹੁਣ ਤੱਕ 30 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਪੁਲਿਸ ਮੁਤਾਬਕ ਇਹ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। -
ਬਾਲੀਵੁੱਡ ਗੱਪਸ਼ੱਪ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਹੋਰ ਕਈ ਕਲਾਕਾਰਾਂ ਨੂੰ ਮਿਲੀ ਪਾਕਿਸਤਾਨ ਤੋਂ ਈ-ਮੇਲ ਰਾਹੀਂ ਧਮਕੀ
ਕਾਮੇਡੀਅਨ ਕਪਿਲ ਸ਼ਰਮਾ, ਰਾਜਪਾਲ ਯਾਦਵ, ਸੁਗੰਧਾ ਮਿਸ਼ਰਾ ਅਤੇ ਕੋਰੀਓਗ੍ਰਾਫਰ ਰੈਮੋ ਡਿਸੂਜ਼ਾ ਨੂੰ ਪਾਕਿਸਤਾਨ ਤੋਂ ਈ-ਮੇਲ ਜ਼ਰੀਏ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਈ-ਮੇਲ ਭੇਜਣ ਵਾਲੇ ਨੇ ਲਿਖਿਆ ਹੈ 'ਕਿ ਅਸੀਂ ਤੁਹਾਡੀ ਐਕਟੀਵਿਟੀ 'ਤੇ ਨਜ਼ਰ ਬਣਾਏ ਹੋਏ ਹਾਂ ਤੇ ਇਸ ਧਮਕੀ ਨੂੰ ਗੰਭੀਰਤਾ ਨਾਲ ਲੈਣਾ'। ਇਸ ਖ਼ਬਰ ਦਾ ਪੂਰ… -
ਮੰਤਰੀ ਮੰਡਲ ਦੇ ਵਿਸਤਾਰ ਅਤੇ ‘ਗਰੀਨ’ ਐਲੂਮੀਨੀਅਮ ਉਤਪਾਦਨ ਸਬੰਧੀ ਫੈਡਰਲ ਸਰਕਾਰ ਨੇ ਲਏ ਫੈਸਲੇ
ਫੈਡਰਲ ਲੇਬਰ ਸਰਕਾਰ ਨੇ ਆਸਟ੍ਰੇਲੀਆ ਵਿੱਚ ਇੱਕ ਨਵੇਂ ‘ਗਰੀਨ’ ਐਲੂਮੀਨੀਅਮ ਸੈਕਟਰ ਨੂੰ ਸਮਰਥਨ ਦੇਣ ਦੇ ਮਕਸਦ ਨਾਲ ਉਤਪਾਦਨ ਟੈਕਸ ਕ੍ਰੈਡਿਟ ਲਈ 2 ਬਿਲੀਅਨ ਡਾਲਰ ਦਾ ਐਲਾਨ ਕੀਤਾ ਹੈ। ਦੂਜੇ ਪਾਸੇ, ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਲੇਬਰ ਸਰਕਾਰ ਦੇ ਇਸ ਐਲਾਨ ’ਤੇ ਇਤਰਾਜ਼ ਜ਼ਾਹਰ ਕਰਦਿਆਂ ਦੇਸ਼ ਦੀ ਮਹਿੰਗਾਈ ਦਰ… -
ਅਜੋਕੇ ਸਮੇਂ ਵਿੱਚ ਆਪਣੇ ਇਤਿਹਾਸ ਪ੍ਰਤੀ ਜਾਗਰੂਕ ਹੋ ਰਿਹੈ ਨੌਜਵਾਨ ਵਰਗ : ਹਰਿੰਦਰ ਸਿੰਘ ‘ਸਿੱਖਰੀ’
ਸਿੱਖ ਰਿਸਰਚ ਇੰਸਟੀਚਿਊਟ (ਸਿੱਖਰੀ) ਦੇ ਇਨੋਵੇਸ਼ਨ ਡਾਇਰੈਕਟਰ ਅਤੇ ਸੀਨੀਅਰ ਫੈਲੋ ਹਰਿੰਦਰ ਸਿੰਘ ਵਿਸ਼ਵ ਪੱਧਰ 'ਤੇ ਸਨਮਾਨਿਤ ਸਿੱਖਿਅਕ, ਕਾਰਕੁਨ, ਲੇਖਕ, ਅਤੇ ਚਿੰਤਕ ਵੀ ਹਨ। ਹਰਿੰਦਰ ਸਿੰਘ ਨੇ ਮੈਲਬਰਨ ਵਿੱਚ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਆਸਟ੍ਰੇਲੀਆ ਵਸਦੇ ਭਾਰ… -
ਮੈਲਬਰਨ ਦੀ ਮਹਿਲਾ ਨਿਰਦੇਸ਼ਕ ਅਰਵਿੰਦਰ ਕੌਰ ਨੇ ਪਹਿਲੀ ਪੰਜਾਬੀ ਫੀਚਰ ਫਿਲਮ ਡਾਇਰੈਕਟ ਕਰ ਕੇ ਮਾਣ ਹਾਸਲ ਕੀਤਾ
ਸਾਲ 2006 ਵਿੱਚ ਇੱਕ ਕਹਾਣੀਕਾਰ ਵਜੋਂ ਫ਼ਿਲਮੀ ਦੁਨੀਆ ਵਿੱਚ ਪੈਰ ਰੱਖਣ ਵਾਲੀ ਮੈਲਬਰਨ ਦੀ ਅਰਵਿੰਦਰ ਕੌਰ ਨੇ ਹੁਣ ਇੱਕ ਮੁਕੰਮਲ ਪੰਜਾਬੀ ਫੀਚਰ ਫਿਲਮ ਬਣਾਉਣ ਦਾ ਮਾਣ ਹਾਸਲ ਕੀਤਾ ਹੈ। ਫਿਲਮ 'ਪਿਆਰ ਤਾਂ ਹੈ ਨਾ' ਪੰਜਾਬੀ ਪਰਿਵਾਰਿਕ ਸਾਂਝਾਂ, ਮਾਂ-ਬਾਪ ਤੇ ਬੱਚਿਆਂ ਵਿਚਲੇ ਗੂੜ੍ਹੇ ਰਿਸ਼ਤਿਆਂ ਦੀ ਕਹਾਣੀ ਹੈ। -
ਖ਼ਬਰਨਾਮਾ: NSW ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਤੋਂ ਬਾਅਦ ਚੋਰੀ ਹੋਏ ਇੱਕ ਯੂਟ ਨਾਲ 14 ਸਾਲਾਂ ਦੇ ਤਿੰਨ ਨੌਜਵਾਨ ਗਿਰਫ਼ਤਾਰ
ਨਿਊ ਸਾਊਥ ਵੇਲਜ਼ ਦੇ ਉੱਤਰ-ਪੱਛਮ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਤੋਂ ਬਾਅਦ ਪੁਲਿਸ ਵਲੋਂ ਅਰੰਭੀ ਹੋਈ ਭਾਲ ਨੂੰ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਤਿੰਨ ਨੌਜਵਾਨ ਗੰਨੇਡਾ ਦੇ ਕੈਮਿਲਾਰੋਈ ਹਾਈਵੇ ਉੱਤੇ ਇੱਕ ਮੋਟਰਸਾਈਕਲ ਨਾਲ ਟਕਰਾਉਣ ਤੋਂ … -
ਪਾਕਿਸਤਾਨ ਡਾਇਰੀ : ਵਿਦੇਸ਼ ਤੋਂ ਮੋਬਾਈਲਾਂ ਦੀ ਤਸਕਰੀ ਕਰਦੇ ਸਰਕਾਰੀ ਏਅਰਲਾਈਨ ਦੇ 8 ਮੁਲਾਜ਼ਮ ਕਾਬੂ
ਪਾਕਿਸਤਾਨ ਦੀ ਸਰਕਾਰੀ ਏਅਰ ਲਾਈਨ, ‘ਪੀਆਈਏ’ ਨੂੰ ਯੂਰਪ ਲਈ ਉਡਾਣਾਂ ਦੀ ਮਨਜੂਰੀ ਮਿਲਣ ਤੋਂ ਬਾਅਦ ਜਹਾਜ਼ ਦੇ ਅਮਲੇ ਵਲੋਂ ਮੋਬਾਈਲ ਫੋਨਾਂ ਦੀ ਤਸਕਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਪਿਛਲੇ ਹਫ਼ਤੇ ਮੁਲਤਾਨ ਇੰਟਰਨੈਸ਼ਨਲ ਏਅਰਪੋਰਟ ’ਤੇ ਦੁਬਈ ਤੋਂ ਆਉਣ ਵਾਲੀ ਫਲਾਈਟ ਦੇ ਦੋ ਮੁਲਾਜ਼ਮਾਂ ਦੇ ਸਾਮਾਨ ਦੀ ਤਲਾਸ਼ੀ ਲਈ … -
ਨਾਸਤਿਕ ਹੋਵੇ ਤਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗਾ: ਲੇਖਕ ਐੱਮ ਐੱਮ ਜੁਨੇਜਾ
ਪਿਛਲੇ 20 ਸਾਲਾਂ ਤੋਂ ਸ਼ਹੀਦ ਭਗਤ ਸਿੰਘ ਬਾਰੇ ਖੋਜ ਕਰਦੇ ਹੋਏ ਇਤਿਹਾਸਕਾਰ ਅਤੇ ਲੇਖਕ ਐੱਮ ਐੱਮ ਜੁਨੇਜਾ ਨੇ ਭਗਤ ਸਿੰਘ ਦੇ ਉਹਨਾਂ ਪੱਖਾਂ ਤੇ ਤਜ਼ਰਬਿਆਂ ਨੂੰ ਛੁਹਿਆ ਹੈ ਜਿਨ੍ਹਾਂ ਤੋਂ ਅੱਜ ਵੀ ਪ੍ਰੇਰਨਾ ਲੈ ਕੇ ਜ਼ਿੰਦਗੀ ਵਿੱਚ ਅੱਗੇ ਵਧਿਆ ਜਾ ਸਕਦਾ ਹੈ। -
ਜਾਣੋ ਕਿ ਬਾਡੀ ਮਾਸ ਇੰਡੈਕਸ (ਬੀ ਐਮ ਆਈ) ਕੀ ਹੈ ਅਤੇ ਮਾਹਰ ਇਸਨੂੰ ਖਤਮ ਕਰਨ ਦੀ ਸਲਾਹ ਕਯੋਂ ਦੇ ਰਹੇ ਹਨ
ਕਿਸੇ ਵਿਅਕਤੀ ਦੀ ਸਿਹਤ ਦੇ ਮਾਪ ਵਜੋਂ ਬੀ ਐਮ ਆਈ , ਜਾਂ ਬਾਡੀ ਮਾਸ ਇੰਡੈਕਸ ਦੀ ਵਰਤੋਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਡਾਕਟਰਾਂ ਦੁਆਰਾ ਬੀ ਐਮ ਆਈ ਦੀ ਵਰਤੋਂ 50 ਸਾਲਾਂ ਤੋਂ ਵੱਧ ਸਮੇਂ ਤੋਂ ਕਿਸੇ ਵਿਅਕਤੀ ਦੇ ਸਰੀਰ ਦੀ ਚਰਬੀ ਨੂੰ ਮਾਪਣ ਲਈ ਕੀਤੀ ਜਾ ਰਹੀ ਹੈ, ਪਰ ਦੁਨੀਆ ਭਰ ਦੇ ਮਾਹਿਰਾਂ ਦਾ ਇੱਕ… -
ਰਾਸ਼ਟਰਪਤੀ ਟਰੰਪ ਨੇ ਵਿਭਿੰਨਤਾ ਪ੍ਰੋਗਰਾਮਾਂ, ਇਮੀਗ੍ਰੇਸ਼ਨ ਅਤੇ ਊਰਜਾ ਸਬੰਧੀ ਕਾਰਜਕਾਰੀ ਆਦੇਸ਼ ਕੀਤੇ ਜਾਰੀ
ਨਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨਾਂ ਵਿੱਚ ਊਰਜਾ ਤੋਂ ਲੈ ਕੇ ਇਮੀਗ੍ਰੇਸ਼ਨ ਤੱਕ ਦੇ ਮਾਮਲਿਆਂ 'ਤੇ ਕਾਰਜਕਾਰੀ ਆਦੇਸ਼ਾਂ ਅਤੇ ਨਿਰਦੇਸ਼ਾਂ ਦੀ ਇੱਕ ਭਰਮਾਰ ਜਾਰੀ ਕੀਤੀ ਹੈ। ਉਨ੍ਹਾਂ ਵਿੱਚੋਂ ਕੁਝ ਆਦੇਸ਼ ਵਿਭਿੰਨਤਾ ਪ੍ਰੋਗਰਾਮਾਂ - ਅਤੇ ਟ੍ਰਾਂਸਜੈਂਡਰ ਲੋਕਾਂ ਨੂੰ ਨਿਸ਼ਾ…