SBS Punjabi - ਐਸ ਬੀ ਐਸ ਪੰਜਾਬੀ
By SBS
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Latest episode
-
ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ 'ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦੇ ਇਲਜ਼ਾਮ
62 ਸਾਲਾ ਅਰਬਪਤੀ ਗੌਤਮ ਅਡਾਨੀ ਅਤੇ ਦੋ ਹੋਰ ਐਗਜ਼ੈਕਟਿਵਾਂ 'ਤੇ ਯੂ.ਐੱਸ. ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲੱਗੇ ਹਨ। ਦੋਸ਼ਾਂ ਮੁਤਾਬਕ ਅਡਾਨੀ ਅਤੇ ਸੱਤ ਹੋਰ ਪੱਖਾਂ ਨੇ ਕਥਿੱਤ ਤੌਰ 'ਤੇ ਸੂਰਜੀ ਊਰਜਾ ਸਪਲਾਈ ਦੇ ਇਕਰਾਰਨਾਮੇ ਬਦਲੇ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ 400 ਮਿਲੀਅਨ ਡਾਲਰ ਰਿ… -
ਆਸਟ੍ਰੇਲੀਆਈ ਫਿਲਮ ਨਿਰਮਾਤਾ ਫਿਲਿਪ ਨੋਇਸ ਨੂੰ ਭਾਰਤ ਵਿੱਚ ਦਿੱਤਾ ਜਾਏਗਾ 'ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਐਵਾਰਡ'
ਭਾਰਤ ਦੇ ਗੋਆ ਵਿੱਚ 20-28 ਨਵੰਬਰ, 2024 ਤੱਕ ਚਲ ਰਹੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦੇ 55ਵੇਂ ਐਡੀਸ਼ਨ ਲਈ ਆਸਟ੍ਰੇਲੀਆ ਨੂੰ 'ਫ਼ੋਕੱਸ ਕੰਟਰੀ' ਵਜੋਂ ਘੋਸ਼ਿਤ ਕੀਤਾ ਗਿਆ ਹੈ। ਇਹ ਐਲਾਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਸਹਿ-ਨਿਰਮਾਣ ਸੰਧੀ ਦੀ ਹਾਲ ਹੀ ਵਿੱਚ ਹੋਈ ਪ੍ਰਵਾਨਗੀ ਤੋਂ ਬਾਅਦ ਕੀਤਾ ਗਿ… -
ਘਰ ਤੋਂ ਕੰਮ ਕਰਨ ਦੇ ਘੱਟਦੇ ਅਧਿਕਾਰ ਪ੍ਰਵਾਸੀ ਔਰਤਾਂ ਤੋਂ ਕੰਮ ਕਰਨ ਦੇ ਮੌਕੇ ਖੋਹ ਸਕਦੇ ਹਨ
ਆਸਟ੍ਰੇਲੀਆ ਵਿੱਚ ਕੰਪਨੀਆਂ 'ਵਰਕ ਫਰੌਮ ਹੋਮ' ਦੇ ਅਧਿਕਾਰ ਘਟਾ ਕੇ ਦਫਤਰ ਤੋਂ ਕੰਮ 'ਤੇ ਵਾਪਸ ਜਾਣ ਬਾਰੇ ਵਿਚਾਰ ਕਰ ਰਹੀਆਂ ਹਨ। ਪਰ ਪ੍ਰਵਾਸੀ ਔਰਤਾਂ ਦਾ ਦਾਅਵਾ ਹੈ ਕਿ ਛੋਟੇ ਪਰਿਵਾਰਾਂ ਕਾਰਨ ਪਰਿਵਾਰਕ ਸਹਾਇਤਾ ਦੀ ਘਾਟ ਅਤੇ ਸਮਾਜਿਕ ਜ਼ਿੰਮੇਵਾਰੀਆਂ ਉਨ੍ਹਾਂ ਲਈ ਇਸ ਕਦਮ ਨੂੰ ਮੁਸ਼ਕਲ ਬਣਾ ਰਹੀਆਂ ਹਨ। ਵਧੇਰੇ … -
ਕ੍ਰਿਕਟ: ਬਾਰਡਰ-ਗਾਵਸਕਰ ਟ੍ਰਾਫੀ ਦੀ ਸ਼ੁਰੂਆਤ ਤੋਂ ਪਹਿਲਾਂ ਕੀ ਕਹਿੰਦੇ ਹਨ ਦਿੱਗਜ ਕੁਮੈਂਟੇਟਰ?
ਪੂਰੇ ਕ੍ਰਿਕਟ ਜਗਤ ਦੀਆਂ ਨਜ਼ਰਾਂ ਇਸ ਸਮੇਂ ਭਾਰਤ ਅਤੇ ਆਸਟ੍ਰੇਲੀਆ ਵਿੱਚਕਾਰ 5 ਟੈਸਟ ਮੈਚਾਂ ਦੀ ਸੀਰੀਜ਼, ਬਾਰਡਰ ਗਾਵਸਕਰ ਟ੍ਰਾਫੀ ‘ਤੇ ਲੱਗੀਆਂ ਹੋਈਆਂ ਹਨ। ਸਾਬਕਾ ਆਸਟ੍ਰੇਲੀਆਈ ਕਪਤਾਨੀ ਐਲਨ ਬਾਰਡਰ ਨੇ ਜਿੱਥੇ ਰਿਸ਼ਭ ਪੰਤ ਨੂੰ ਬੇਹਦ ਖਤਰਨਾਕ ਬੱਲੇਬਾਜ਼ ਦੱਸਿਆ, ਉੱਥੇ ਹੀ ਸਾਬਕਾ ਭਾਰਤੀ ਖਿਡਾਰੀ ਰਵੀ ਸ਼ਾਸਤਰੀ … -
ਵਿਕਟੋਰੀਆ ਕੌਂਸਲ ਚੋਣਾਂ 2024 : ਦੋ ਪੰਜਾਬਣਾਂ ਨੇ ਖੇਤਰੀ ਇਲਾਕਿਆਂ 'ਚ ਚੋਣ ਜਿੱਤ ਕੇ ਰਚਿਆ ਇਤਿਹਾਸ
ਵਿਕਟੋਰੀਆ ਵਿੱਚ ਹਾਲ ਹੀ ਵਿੱਚ ਹੋਈਆਂ ਕੌਂਸਲ ਚੋਣਾਂ ਦੌਰਾਨ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਸ਼ਮੂਲੀਅਤ ਵੱਡੇ ਪੱਧਰ ਉੱਤੇ ਨਜ਼ਰ ਆਈ ਹੈ। ਇਨ੍ਹਾਂ ਚੋਣਾਂ ਦੇ ਜ਼ਿਆਦਾਤਰ ਨਤੀਜੇ ਬੇਸ਼ੱਕ ਪੰਜਾਬੀ ਭਾਈਚਾਰੇ ਲਈ ਚੰਗੀ ਖ਼ਬਰ ਨਹੀਂ ਲੈ ਕੇ ਆਏ ਅਤੇ ਬਹੁਤੀਆਂ ਥਾਵਾਂ ’ਤੇ ਪੰਜਾਬੀ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ … -
ਪੰਜਾਬੀ ਖ਼ਬਰਨਾਮਾ: ਸਿਡਨੀ ਰੇਲ ਨੈਟਵਰਕ ਨੂੰ ਜਾਮ ਕਰਨ ਵਾਲੀ ਹੜਤਾਲ ਇੱਕ ਦਿਨ ਲਈ ਮੁਲਤਵੀ
ਸਿਡਨੀ ਰੇਲ ਨੈਟਵਰਕ ਨੂੰ ਮੁਕੰਮਲ ਬੰਦ ਕਰਨ ਦੀ ਕਾਲ ਦੇਣ ਵਾਲੀ ਇੱਕ ਯੂਨੀਅਨ ਨੇ ਸਹਿਮਤੀ ਜਤਾਈ ਹੈ ਕਿ ਉਹ ਹੜਤਾਲ ਨੂੰ ਅੱਗੇ ਪਾਉਣ ਲਈ ਤਿਆਰ ਹੈ। ਪਹਿਲਾਂ ਇਹ ਹੜਤਾਲ ਕੱਲ ਰਾਤ ਤੋਂ ਸ਼ੁਰੂ ਹੋਣੀ ਸੀ ਪਰ ਹੁਣ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਦੀ ਉਮੀਦ ਹੈ। ਯਾਦ ਰਹੇ ਕਿ ਇਹ ਹੜਤਾਲ ਤਨਖਾਹਾਂ ਵਿੱਚ ਵਾਧੇ ਨੂੰ ਲੈ ਕੇ … -
ਪਾਕਿਸਤਾਨ ਡਾਇਰੀ : ਸਰਕਾਰੀ ਏਅਰਲਾਈਨ ਪੀਆਈਏ ਨੂੰ ਇੱਕ ਵਾਰ ਫਿਰ ਪ੍ਰਾਈਵੇਟ ਕਰਨ ਦੀਆਂ ਤਿਆਰੀਆਂ
ਨਵਾਜ਼ ਸ਼ਰੀਫ ਦੇ ਪਰਿਵਾਰ ਵਲੋਂ ਸਰਕਾਰੀ ਏਅਰਲਾਈਨ ਪੀਆਈਏ ਨੂੰ ਸਸਤੀਆਂ ਕੀਮਤਾਂ ਵਿੱਚ ਖਰੀਦਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਸ਼ਰੀਫ ਪਰਿਵਾਰ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਇਸ ਏਅਰਲਾਈਨ ਨੂੰ ਖਰੀਦਣ ਦੇ ਚਾਹਵਾਨ ਹਨ। ਜਦਕਿ 85 ਅਰਬ ਰੁਪਏ ਦੀ ਬੋਲੀ ਦੀ ਆਸਵੰਦ ਪਾਕਿਸਤਾਨੀ ਸਰਕਾਰ ਨੂੰ ਪੀਆਈਏ… -
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਨਵੰਬਰ, 2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ -
ਪੰਜਾਬੀ ਡਾਇਰੀ: ਪੰਜਾਬ ਵਿੱਚ ਜ਼ਿਮਨੀ ਚੋਣਾਂ ਲਈ ਪ੍ਰਚਾਰ ਸਮਾਪਤ
ਪੰਜਾਬ ਵਿਚਲੀਆਂ ਚਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀ ਹਨ ਸਰਗਰਮੀਆਂ? ਅਤੇ ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੀ ਹਲਚਲ ਚੱਲ ਰਹੀ ਹੈ? ਇਹ ਅਤੇ ਪੰਜਾਬ ਅਤੇ ਭਾਰਤ ਨਾਲ ਜੁੜੀਆਂ ਅਜਿਹੀਆਂ ਬਹੁਤ ਸਾਰੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਪੰਜਾਬੀ ਡਾਇਰੀ। -
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 18 ਨਵੰਬਰ, 2024
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਹੀ